YouTube Create

1.67 ਲੱਖ ਸਮੀਖਿਆਵਾਂ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
1 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
ਅੱਲ੍ਹੜਾਂ ਲਈ
ਬਹੁਭਾਂਤੀ ਸਮੱਗਰੀ: ਸਿਆਣਪ ਵਰਤੋ
ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

YouTube ਦੀ ਅਧਿਕਾਰਿਤ ਸੰਪਾਦਨ ਐਪ, YouTube Create ਨਾਲ ਆਪਣੇ ਵੀਡੀਓ ਨੂੰ ਅਗਲੇ ਪੱਧਰ 'ਤੇ ਲੈ ਜਾਓ। ਗੁੰਝਲਦਾਰ ਸੰਪਾਦਨ ਟੂਲਾਂ ਨੂੰ ਵਰਤੇ ਬਿਨਾਂ ਆਪਣੇ ਵੀਡੀਓ ਨੂੰ ਆਸਾਨੀ ਨਾਲ ਸ਼ਾਨਦਾਰ ਬਣਾਉਣ ਲਈ ਫਿਲਟਰ ਅਤੇ ਪ੍ਰਭਾਵ, ਰਾਇਲਟੀ-ਫ਼੍ਰੀ ਸੰਗੀਤ, ਵੌਇਸ-ਓਵਰ, ਸਵੈ-ਸੁਰਖੀਆਂ ਅਤੇ ਹੋਰ ਚੀਜ਼ਾਂ ਨੂੰ ਸ਼ਾਮਲ ਕਰੋ ਅਤੇ ਆਪਣੇ ਦਰਸ਼ਕਾਂ ਦਾ ਮਨ ਮੋਹ ਲਓ।

ਆਸਾਨ ਵੀਡੀਓ ਸੰਪਾਦਨ ਟੂਲ
• ਵੀਡੀਓ, ਫ਼ੋਟੋਆਂ, ਅਤੇ ਆਡੀਓ ਨੂੰ ਆਸਾਨੀ ਨਾਲ ਇੱਕੋ ਥਾਂ 'ਤੇ ਜੋੜੋ
• ਵੀਡੀਓ ਕਲਿੱਪਾਂ ਨੂੰ ਛੋਟਾ ਕਰੋ, ਉਨ੍ਹਾਂ ਤੋਂ ਕਲਿੱਪ ਬਣਾਓ, ਅਤੇ ਉਨ੍ਹਾਂ ਦੀ ਕਾਂਟ-ਛਾਂਟ ਕਰੋ
• ਆਪਣੀਆਂ ਕਲਿੱਪਾਂ ਨੂੰ ਸਹਿਜਤਾ ਨਾਲ ਇਕੱਠੇ ਜੋੜਨ ਲਈ 40 ਤੋਂ ਵੱਧ ਟ੍ਰਾਂਜ਼ਿਸ਼ਨਾਂ ਵਿੱਚੋਂ ਚੁਣੋ
• ਆਪਣੇ ਵੀਡੀਓ ਦੀ ਗਤੀ ਨੂੰ ਵਧਾਓ ਜਾਂ ਘਟਾਓ

ਅਗਲੇ ਪੱਧਰ ਦੀਆਂ ਵੀਡੀਓ ਸੰਪਾਦਨ ਵਿਸ਼ੇਸ਼ਤਾਵਾਂ
• ਸਿਰਫ਼ ਇੱਕ ਟੈਪ ਨਾਲ ਆਪਣੇ ਵੀਡੀਓ ਵਿੱਚ ਸੁਰਖੀਆਂ ਜਾਂ ਉਪਸਿਰਲੇਖਾਂ ਨੂੰ ਸਵੈਚਲਿਤ ਤੌਰ 'ਤੇ ਸ਼ਾਮਲ ਕਰੋ (ਚੋਣਵੀਆਂ ਭਾਸ਼ਾਵਾਂ ਵਿੱਚ ਉਪਲਬਧ)
• ਆਡੀਓ ਕਲੀਨਅੱਪ ਟੂਲ ਨਾਲ ਧਿਆਨ ਭਟਕਾਉਣ ਵਾਲੇ ਪਿੱਛੇ ਪੈਣ ਵਾਲਾ ਰੌਲੇ ਨੂੰ ਆਸਾਨੀ ਨਾਲ ਹਟਾਓ
• ਕੱਟ ਆਊਟ ਪ੍ਰਭਾਵ ਨਾਲ ਆਪਣੇ ਵੀਡੀਓ ਦੇ ਬੈਕਗ੍ਰਾਊਂਡ ਨੂੰ ਹਟਾਓ

ਸੰਗੀਤ ਅਤੇ ਆਡੀਓ
• ਹਜ਼ਾਰਾਂ ਰਾਇਲਟੀ-ਫ਼੍ਰੀ ਸੰਗੀਤ ਟਰੈਕਾਂ ਅਤੇ ਧੁਨੀ ਪ੍ਰਭਾਵਾਂ ਨਾਲ ਆਪਣੇ ਵੀਡੀਓ ਵਿੱਚ ਜਾਨ ਪਾਓ
• ਆਪਣੇ ਸਾਊਂਡਟਰੈਕ ਦੀ ਬੀਟ ਨੂੰ ਲੱਭੋ ਅਤੇ ਬੀਟ ਮਿਲਾਨ ਨਾਲ ਆਪਣੀਆਂ ਵੀਡੀਓ ਕਲਿੱਪਾਂ ਨੂੰ ਸੰਗੀਤ ਦੇ ਨਾਲ ਆਸਾਨੀ ਨਾਲ ਸਿੰਕ ਕਰੋ
• ਐਪ ਵਿੱਚ ਵੌਇਸ-ਓਵਰ ਨੂੰ ਸਿੱਧਾ ਰਿਕਾਰਡ ਕਰਕੇ ਆਪਣੇ ਵੀਡੀਓ ਬਾਰੇ ਦੱਸੋ

ਫਿਲਟਰ ਅਤੇ ਪ੍ਰਭਾਵ
• ਸੈਚੂਰੇਸ਼ਨ, ਚਮਕ, ਅਤੇ ਹੋਰ ਚੀਜ਼ਾਂ ਨੂੰ ਵਿਵਸਥਿਤ ਕਰਕੇ ਆਪਣੇ ਵੀਡੀਓ ਨੂੰ ਹੋਰ ਰੰਗਦਾਰ ਬਣਾਓ
• ਵਿਉਂਤਬੱਧ ਫਿਲਟਰਾਂ ਨਾਲ ਮਿਜ਼ਾਜ ਨੂੰ ਸੈੱਟ ਕਰੋ
• ਆਪਣੇ ਵੀਡੀਓ ਨੂੰ ਪੌਪ ਬਣਾਉਣ ਲਈ ਵੱਖ-ਵੱਖ ਪ੍ਰਭਾਵ ਅਜ਼ਮਾਓ

ਸਟਿੱਕਰ ਅਤੇ ਫ਼ੌਂਟ
• ਸੈਂਕੜੇ ਫੌਂਟਾਂ ਅਤੇ ਐਨੀਮੇਟਿਡ ਲਿਖਤ ਪ੍ਰਭਾਵਾਂ ਨਾਲ ਲਿਖਤ ਨੂੰ ਇੱਕ ਰਚਨਾਤਮਕ ਪ੍ਰਭਾਵ ਨਾਲ ਉਜਾਗਰ ਕਰੋ
• ਆਪਣੇ ਸਟਾਈਲ ਨਾਲ ਮਿਲਾਨ ਕਰਵਾਉਣ ਲਈ ਸਟਿੱਕਰਾਂ, GIF ਅਤੇ ਇਮੋਜੀਆਂ ਦੀ ਲਾਇਬ੍ਰੇਰੀ ਤੋਂ ਚੁਣੋ

ਸਾਂਝਾ ਕਰਨ ਲਈ ਬਣਾਇਆ ਗਿਆ
• ਵੱਖੋ-ਵੱਖਰੇ ਫਾਰਮੈਟਾਂ ਵਿੱਚ ਸਾਂਝਾ ਕਰਨ ਲਈ ਆਪਣੇ ਵੀਡੀਓ ਦੇ ਆਕਾਰ ਬਦਲ ਕੇ ਉਨ੍ਹਾਂ ਨੂੰ ਵੱਖਰੇ ਆਕਾਰ ਅਨੁਪਾਤਾਂ ਵਿੱਚ ਫਿੱਟ ਕਰੋ, ਜਿਨ੍ਹਾਂ ਵਿੱਚ ਪੋਰਟਰੇਟ, ਲੈਂਡਸਕੇਪ, ਅਤੇ ਵਰਗ ਵਰਗੇ ਫਾਰਮੈਟ ਸ਼ਾਮਲ ਹਨ
• ਆਪਣੇ YouTube ਚੈਨਲ 'ਤੇ ਆਸਾਨੀ ਨਾਲ ਆਪਣੇ ਵੀਡੀਓ ਨੂੰ ਸਿੱਧਾ ਅੱਪਲੋਡ ਕਰੋ ਅਤੇ ਆਪਣੇ ਦਰਸ਼ਕਾਂ ਨਾਲ ਆਪਣੀ ਰਚਨਾ ਨੂੰ ਸਾਂਝਾ ਕਰੋ
YouTube Create: ਆਸਾਨੀ ਨਾਲ ਵਰਤੀ ਜਾਣ ਵਾਲੀ ਵੀਡੀਓ ਸੰਪਾਦਨ ਐਪ — ਹੁਣ ਬੀਟਾ ਵਿੱਚ
ਅੱਪਡੇਟ ਕਰਨ ਦੀ ਤਾਰੀਖ
9 ਅਕਤੂ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
    ਨਿੱਜੀ ਜਾਣਕਾਰੀ, ਐਪ ਸਰਗਰਮੀ ਅਤੇ 2 ਹੋਰ
  • ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
  • ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

1.65 ਲੱਖ ਸਮੀਖਿਆਵਾਂ
ਪੰਜਾਬ ਪੋਸਟ ਪੰਜਾਬੀ
31 ਮਈ 2026
ਬਹੁਤ ਬਹੁਤ ਧੰਨਵਾਦ ਜੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Gurmeet Singh Sony
29 ਅਪ੍ਰੈਲ 2026
ਇਹ ਸਕਲ ਬਦਲ ਦਿੰਦਾ ਹੋਇਆ ਇਸ ਨੂੰ ਥੋੜਾ ਜਿਹਾ ਸੁਧਾਰੋ
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਫ਼ਿਲਹਾਲ YouTube Create ਬੀਟਾ ਵਰਜਨ ਵਿੱਚ ਹੈ ਅਤੇ Android 8.0 ਜਾਂ ਇਸ ਤੋਂ ਬਾਅਦ ਵਾਲੇ ਵਰਜਨਾਂ 'ਤੇ ਚੱਲਣ ਵਾਲੇ ਘੱਟੋ-ਘੱਟ 4GB RAM ਵਾਲੇ ਫ਼ੋਨਾਂ 'ਤੇ ਉਪਲਬਧ ਹੈ। ਅਸੀਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰਨੀਆਂ ਜਾਰੀ ਰੱਖਾਂਗੇ ਅਤੇ ਸਮੇਂ ਦੇ ਨਾਲ YouTube Create ਨੂੰ ਬਿਹਤਰ ਬਣਾਵਾਂਗੇ।